ਮੇਰਾ eSIM

Wavynn ਬਾਰੇ

ਸ਼ਿਕਾਇਤ ਕਿਵੇਂ ਕਰੀਏ, ਜਾਂ ਕਿਸੇ ਫ਼ੈਸਲੇ ਉੱਤੇ ਦੁਬਾਰਾ ਵਿਚਾਰ ਕਿਵੇਂ ਕਰਵਾਈਏ?

support@lempart.app ਉੱਤੇ ਲਿਖੋ, ਜਾਂ ਜਿਸ ਈਮੇਲ ਵਿੱਚ ਫ਼ੈਸਲਾ ਆਇਆ ਸੀ ਉਸ ਦਾ ਜਵਾਬ ਦਿਓ। ਇੱਕ ਬੰਦਾ ਉਸ ਨੂੰ ਦੁਬਾਰਾ ਵੇਖਦਾ ਹੈ।

ਪਹਿਲਾਂ ਸਾਡੇ ਕੋਲ ਆਓ। ਬਹੁਤੀਆਂ ਦਿੱਕਤਾਂ ਕੁਝ ਦਿਨਾਂ ਵਿੱਚ ਹੱਲ ਹੋ ਜਾਂਦੀਆਂ ਹਨ, ਤੇ ਬੈਂਕ ਤੋਂ ਭੁਗਤਾਨ ਪਲਟਾਉਣ ਵਿੱਚ ਰਿਫ਼ੰਡ ਨਾਲੋਂ ਵੱਧ ਵੇਲਾ ਲੱਗਦਾ ਹੈ।

ਦੱਸੋ ਕਿ ਤੁਸੀਂ ਕੀ ਉਮੀਦ ਕਰ ਰਹੇ ਸੀ ਤੇ ਕੀ ਹੋਇਆ। ਗੱਲ eSIM ਦੀ ਹੋਵੇ, ਤਾਂ ਦੋ ਕੰਮ ਦੀਆਂ ਗੱਲਾਂ ਹਨ — ਆਰਡਰ ਨੰਬਰ ਤੇ ਫ਼ੋਨ ਉੱਤੇ ਕੀ ਦਿਖ ਰਿਹਾ ਸੀ।

ਤੁਹਾਡੇ ਫ਼ੋਨ ਜਾਂ ਪਲਾਨ ਵਿੱਚ ਕੁਝ ਵੱਖਰਾ ਹੈ? ਤੁਹਾਡੇ ਪਲਾਨ ਦੀਆਂ ਆਪਣੀਆਂ ਹਦਾਇਤਾਂ ਪਹਿਲਾਂ ਹਨ। ਸਾਨੂੰ ਪੁੱਛੋ →

ਇਸ ਬਾਰੇ ਹੋਰ

← “Wavynn ਬਾਰੇ” 'ਤੇ ਵਾਪਸ ਜਾਓ · ਮਦਦ ਦੇ ਸਾਰੇ ਵਿਸ਼ੇ

ਅਜੇ ਵੀ ਮਦਦ ਚਾਹੀਦੀ ਹੈ?

ਸਾਡਾ AI ਸਹਾਇਕ ਹਰ ਸਵਾਲ ਲਈ ਤਿਆਰ ਹੈ, ਅਤੇ ਕੋਈ ਇਨਸਾਨ ਜਿੰਨੀ ਜਲਦੀ ਹੋ ਸਕੇ ਜਵਾਬ ਦਿੰਦਾ ਹੈ।

ਸਪੋਰਟ ਨਾਲ ਸੰਪਰਕ ਕਰੋ →