ਮੇਰਾ eSIM

eSIM ਇੰਸਟਾਲ ਕਰਨਾ

ਕੀ ਇੱਕ eSIM ਇੱਕ ਤੋਂ ਵੱਧ ਫ਼ੋਨਾਂ ਉੱਤੇ ਇੰਸਟਾਲ ਹੋ ਸਕਦੀ ਹੈ?

ਨਹੀਂ। ਇੱਕ eSIM, ਇੱਕ ਫ਼ੋਨ। ਪ੍ਰੋਫ਼ਾਈਲ ਇੱਕ ਵਾਰ ਹੀ ਡਾਊਨਲੋਡ ਹੁੰਦੀ ਹੈ ਤੇ ਜਿਸ ਫ਼ੋਨ ਨੇ ਉਸ ਨੂੰ ਲਿਆ, ਉਸੇ ਦੀ ਹੋ ਜਾਂਦੀ ਹੈ।

ਨਾਲ ਸਫ਼ਰ ਕਰਨ ਵਾਲੇ ਦੋ ਜੀਆਂ ਨੂੰ ਦੋ ਪਲਾਨ ਚਾਹੀਦੇ ਹਨ। ਤੁਸੀਂ ਦੋਵੇਂ ਖ਼ਰੀਦ ਸਕਦੇ ਹੋ ਤੇ ਇੱਕ ਨੂੰ ਲਿੰਕ ਵਜੋਂ ਅੱਗੇ ਭੇਜ ਸਕਦੇ ਹੋ, ਤਾਂ ਜੋ ਦੂਜਾ ਜੀਅ ਉਸ ਨੂੰ ਆਪ ਇੰਸਟਾਲ ਕਰ ਲਵੇ।

ਇੱਕ ਪਲਾਨ ਦੋ ਫ਼ੋਨਾਂ ਵਿੱਚ ਵੰਡਣਾ ਸਿਰਫ਼ ਪਰਸਨਲ ਹੌਟਸਪੌਟ ਨਾਲ ਹੋ ਸਕਦਾ ਹੈ, ਤੇ ਲਗਭਗ ਹਰ ਪਲਾਨ ਇਸ ਦੀ ਇਜਾਜ਼ਤ ਦਿੰਦਾ ਹੈ — ਪਲਾਨ ਦੀ ਜਾਣਕਾਰੀ ਵਿੱਚ ਇਹ ਲਿਖਿਆ ਹੁੰਦਾ ਹੈ।

ਤੁਹਾਡੇ ਫ਼ੋਨ ਜਾਂ ਪਲਾਨ ਵਿੱਚ ਕੁਝ ਵੱਖਰਾ ਹੈ? ਤੁਹਾਡੇ ਪਲਾਨ ਦੀਆਂ ਆਪਣੀਆਂ ਹਦਾਇਤਾਂ ਪਹਿਲਾਂ ਹਨ। ਸਾਨੂੰ ਪੁੱਛੋ →

← “eSIM ਇੰਸਟਾਲ ਕਰਨਾ” 'ਤੇ ਵਾਪਸ ਜਾਓ · ਮਦਦ ਦੇ ਸਾਰੇ ਵਿਸ਼ੇ

ਅਜੇ ਵੀ ਮਦਦ ਚਾਹੀਦੀ ਹੈ?

ਸਾਡਾ AI ਸਹਾਇਕ ਹਰ ਸਵਾਲ ਲਈ ਤਿਆਰ ਹੈ, ਅਤੇ ਕੋਈ ਇਨਸਾਨ ਜਿੰਨੀ ਜਲਦੀ ਹੋ ਸਕੇ ਜਵਾਬ ਦਿੰਦਾ ਹੈ।

ਸਪੋਰਟ ਨਾਲ ਸੰਪਰਕ ਕਰੋ →